ਬੌਬੀ ਦਿਓਲ ਦੀ ਫ਼ਿਲਮ ਦੇ ਸ਼ੂਟ ਦਾ ਕਿਸਾਨਾਂ ਵੱਲੋਂ ਵਿਰੋਧ ,ਰੁਕਵਾਈ ਸ਼ੂਟਿੰਗ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Bobbydeol #Shooting #Farmersprotest #LoveHostel
ਅਦਾਕਾਰ ਬੋਬੀ ਦਿਓਲ ਦੀ ਆਉਣ ਵਾਲੀ ਫ਼ਿਲਮ 'ਲਵ ਹੋਸਟਲ' ਨੂੰ ਪੰਜਾਬ ਦੇ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ. ਜੱਦ ਪਟਿਆਲਾ ਦੇ ਪਿੰਡ ਮਿਹੋਣ ਵਿਖੇ ਫ਼ਿਲਮ 'ਲਵ ਹੋਸਟਲ' ਦੀ ਸ਼ੂਟਿੰਗ ਨੂੰ ਕਿਸਾਨਾਂ ਨੇ ਰੁਕਵਾ ਦਿੱਤਾ. ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਦਾਕਾਰ ਧਰਮਿੰਦਰ ਦੇ ਪਰਿਵਾਰ ਚੋਂ ਕਿਸੇ ਵੀ ਮੈਂਬਰ ਦੀ ਫ਼ਿਲਮ ਅਤੇ ਸ਼ੁਟਿੰਗ ਪੰਜਾਬ ਵਿੱਚ ਚੱਲਣ ਨਹੀਂ ਦੇਣਗੇ.