Breaking : PM ਵੈਕਸੀਨ ਤਿਆਰ ਕਰਨ ਵਾਲੀਆਂ ਕੰਪਨੀਆਂ ਨਾਲ ਕਰਨਗੇ ਮੀਟਿੰਗ
Sarfaraz Singh
Updated at:
20 Apr 2021 12:19 PM (IST)
Download ABP Live App and Watch All Latest Videos
View In AppPM ਵੈਕਸੀਨ ਤਿਆਰ ਕਰਨ ਵਾਲੀਆਂ ਕੰਪਨੀਆਂ ਨਾਲ ਕਰਨਗੇ ਮੀਟਿੰਗ.ਸ਼ਾਮ 6 ਵਜੇ ਵੀਡੀਓ ਕੌਨਫਰੈਂਸਿੰਗ ਦੇ ਜ਼ਰੀਏ ਹੋਵੇਗੀ ਮੀਟਿੰਗ .ਡਾਕਟਰਾਂ, ਫਾਰਮਾਂ ਕੰਪਨੀਆਂ ਨਾਲ ਸੋਮਵਾਰ ਕੀਤੀ ਸੀ ਬੈਠਕ.1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਮਿਲੇਗਾ ਟੀਕਾ