Breaking : ਸੰਗਰੂਰ ਦੇ ਭਵਾਨੀਗੜ੍ਹ 'ਚ ਕਣਕ ਨੂੰ ਲੱਗੀ ਅੱਗ, ਮੌਜੂਦਾ ਵਿਧਾਇਕ ਨੇ ਮੌਕੇ 'ਤੇ ਪਹੁੰਚ ਕੇ ਲਿਆ ਜਾਇਜ਼ਾ
Sarfaraz Singh
Updated at:
20 Apr 2022 03:28 PM (IST)
ਸੰਗਰੂਰ ਦੇ ਭਵਾਨੀਗੜ੍ਹ 'ਚ ਕਣਕ ਦੀ ਫਸਲ ਨੂੰ ਲੱਗੀ ਅੱਗ
ਮੰਗਵਾਲ ਪਿੰਡ ‘ਚ ਕਣਕ ਅਤੇ ਕਣਕ ਦੇ ਨਾੜ ਨੂੰ ਲੱਗੀ ਅੱਗ
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੌਕੇ 'ਤੇ ਪਹੁੰਚ ਕੇ ਲਿਆ ਜਾਇਜ਼ਾ
ਤੇਜ਼ ਹਵਾ ਕਾਰਨ ਅੱਗ ਬੁਝਾਉਣ 'ਚ ਪੇਸ਼ ਆਈ ਦਿੱਕਤ