ਹਿਮਾਚਲ ਪ੍ਰਦੇਸ਼ ਤੇ ਹਰਿਆਣਾ 'ਚ ਜਿਮਨੀ ਚੋਣ ਅੱਜ, 2 ਨਵੰਬਰ ਨੂੰ ਆਉਣਗੇ ਨਤੀਜੇ

Continues below advertisement

ਹਿਮਾਚਲ 'ਚ ਅੱਜ ਜਿਮਨੀ ਚੋਣਾ ਲਈ ਵੋਟਿੰਗ ਜਾਰੀ

ਲੋਕ ਸਭਾ ਸੀਟ ਮੰਡੀ ਜਿਮਨੀ ਚੋਣ ਲਈ ਵੋਟਿੰਗ ਜਾਰੀ
ਫਤਿਹਪੁਰ, ਅਰਕੀ ਤੇ ਜਬੁਲ ਕੋਟਖਾਈ ਵਿਧਾਨਸਭਾ ਸੀਟ 'ਤੇ ਜਿਮਨੀ ਚੋਣ
ਹਰਿਆਣਾ 'ਚ ਏਲਨਾਬਾਦ ਜਿਮਨੀ ਚੋਣ ਲਈ ਵੋਟਿੰਗ ਜਾਰੀ
2 ਨਵੰਬਰ ਨੂੰ ਆਏਗਾ ਨਤੀਜਾ
Continues below advertisement

JOIN US ON

Telegram