Modi's Punganur Cow Price | ਮੋਦੀ ਦੀਆਂ ਗਾਵਾਂ ਦਾ ਘਿਓ 50 ਹਜ਼ਾਰ ਰੁਪਏ ਪ੍ਰਤੀ ਕਿੱਲੋ ਮਿਲਦਾ !
Continues below advertisement
Modi's Punganur Cow Price | ਮੋਦੀ ਦੀਆਂ ਗਾਵਾਂ ਦਾ ਘਿਓ 50 ਹਜ਼ਾਰ ਰੁਪਏ ਪ੍ਰਤੀ ਕਿੱਲੋ ਮਿਲਦਾ !
#PMModi #PunganurCow #Cows #abpsanjha
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਰਿਹਾਇਸ਼ ਤੇ ਜੋ ਗਾਵਾਂ ਰੱਖੀਆਂ ਹੋਈਆਂ ਨੇ ਉਨ੍ਹਾਂ ਦਾ ਘਿਓ 50 ਹਜ਼ਾਰ ਰੁਪਏ ਕਿੱਲੋ ਮਿਲਦਾ, ਦੁੱਧ 1 ਹਜ਼ਾਰ ਰੁਪਏ ਪ੍ਰਤੀ ਲੀਟਰ ਮਿਲਦਾ ਅਤੇ ਇੰਨਾਂ ਗਾਵਾਂ ਦੀ ਦੱਖਣੀ ਭਾਰਤ 'ਚ ਧਾਰਮਿਕ ਮਹੱਤਤਾ ਵੀ ਹੈ |
Continues below advertisement