CBI ਜਾਂਚ 'ਤੇ ਡਿਪਟੀ ਸੀਐਮ Manish Sisodia ਦਾ ਦਾਅਵਾ
Continues below advertisement
Delhi Liquor Policy: ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਦੇ ਦੋਸ਼ੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਸੀਬੀਆਈ ਦੀ ਜਾਂਚ ਵਿੱਚ ਉਨ੍ਹਾਂ ਦੇ ਬੈਂਕ ਲਾਕਰ ਚੋਂ ਕੁਝ ਵੀ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ। ਆਪਣੇ ਸੱਚ ਤੇ ਭਰੋਸਾ ਹੈ। ਸੀਬੀਆਈ ਦੇ ਸਾਰੇ ਅਫਸਰਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਨਾਲ ਸਹੀ ਵਿਵਹਾਰ ਕੀਤਾ। ਡਿਪਟੀ ਸੀਐਮ ਨੇ ਕਿਹਾ ਕਿ ਮੇਰੇ ਘਰੋਂ ਵੀ ਕੁਝ ਨਹੀਂ ਨਿਕਲਿਆ। ਇਸੇ ਤਰ੍ਹਾਂ ਲਾਕਰ ਚੋਂ ਵੀ ਕੁਝ ਨਹੀਂ ਨਿਕਲਿਆ। ਮੁਸ਼ਕਿਲ ਨਾਲ 70-80 ਹਜ਼ਾਰ ਰੁਪਏ ਮਿਲੇ ਅਤੇ ਪਤਨੀ ਦੇ ਕੁਝ ਗਹਿਣੇ। ਮੈਂ ਬਹੁਤ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਜੀ ਮੇਰੇ ਘਰ ਛਾਪਾ ਮਾਰਿਆ। ਮੇਰੇ ਘਰ ਦੀ ਤਲਾਸ਼ੀ ਲਈ ਗਈ...ਉਥੇ ਕੁਝ ਨਹੀਂ ਮਿਲਿਆ। .. ਅੱਜ ਮੇਰਾ ਲਾਕਰ ਚੈੱਕ ਕਰਵਾਇਆ... ਕੁਝ ਨਹੀਂ ਨਿਕਲਿਆ। ਪੂਰੀ ਜਾਂਚ ਵਿੱਚ ਕਲੀਨ ਚਿੱਟ।
Continues below advertisement
Tags :
Manish Sisodia Punjabi News CBI Raid PNB Bank ABP Sanjha BJP AAP Delhi Delhi Liquor Policy Bank Locker