Amarnath ਗੁਫਾ ਨੇੜੇ ਫਟਿਆ ਬੱਦਲ,5 ਦੀ ਮੌਤ, ਕਈ ਲੋਕ ਫ਼ਸੇ | ਖੌਫ਼ਨਾਕ ਮੰਜਰ
abp sanjha
Updated at:
08 Jul 2022 08:00 PM (IST)
ਖੌਫ਼ਨਾਕ ਮੰਜਰ : Amarnath ਗੁਫਾ ਨੇੜੇ ਫਟਿਆ ਬੱਦਲ,5 ਦੀ ਮੌਤ, ਕਈ ਲੋਕ ਫ਼ਸੇ | Big Breaking
Amarnath: ਪਵਿੱਤਰ ਅਸਥਾਨ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ। ਮੀਂਹ ਪਾਣੀ ਦੇ ਤੇਜ਼ ਵਹਾਅ ਨਾਲ ਕਈ ਟੈਂਟ ਵੀ ਵਹਿ ਗਏ ਅਤੇ ਕਈ ਲੋਕਾਂ ਦੇ ਫਸੇ ਹੋਣ ਦੇ ਨਾਲ ਮੌਤ ਦਾ ਵੀ ਖਦਸ਼ਾ ਹੈ। ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ 'ਚ ਜੁਟ ਗਈਆਂ ਹਨ। ਦੱਸਿਆ ਜਾ ਰਿਹਾ ਹੈ ਸ਼ਾਮ ਕਰੀਬ 5.30 ਵਜੇ ਇਹ ਘਟਨਾ ਵਪਰੀ ਹੈ।