ਨਹੀਂ ਰਹੇ CPI(M) ਨੇਤਾ ਸੀਤਾਰਾਮ ਯੇਚੁਰੀ, ਦੇਸ਼ ਦੀ ਸਿਆਸਤ 'ਚ ਸ਼ੋਕ ਦੀ ਲਹਿਰ

Continues below advertisement

ਨਹੀਂ ਰਹੇ CPI(M) ਨੇਤਾ ਸੀਤਾਰਾਮ ਯੇਚੁਰੀ, ਦੇਸ਼ ਦੀ ਸਿਆਸਤ 'ਚ ਸ਼ੋਕ ਦੀ ਲਹਿਰ

CPI(M) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।

 ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।

ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਵੀਰਵਾਰ ਦੁਪਹਿਰ ਯੇਚੁਰੀ ਦਾ ਦੇਹਾਂਤ ਹੋ ਗਿਆ।

ਬੀਤੀ 10 ਸਤੰਬਰ ਨੂੰ CPI(M) ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਯੇਚੁਰੀ ਨੂੰ ਸਾਹ ਦੀ ਨਲੀ ਵਿੱਚ ਗੰਭੀਰ ਇਨਫੈਕਸ਼ਨ ਹੋਈ ਸੀ।

“ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨੇ ਆਪਣੇ ਪਿਆਰੇ ਅਤੇ ਐੱਸਐੱਫਆਈ ਦੇ ਸਾਬਕਾ ਪ੍ਰਧਾਨ, ਸੀਪੀਆਈਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਸਨਮਾਨ ਵਿੱਚ ਆਪਣੇ ਬੈਨਰ ਨੂੰ ਝੁਕਾ ਦਿੱਤਾ ਹੈ।”

 

Continues below advertisement

JOIN US ON

Telegram