ਨਿਲਾਮ ਹੋਵੇਗਾ ਦਾਊਦ ਦੇ ਬਚਪਨ ਵਾਲਾ ਘਰ

Continues below advertisement
ਦਾਊਦ ਅਤੇ ਇਕਬਾਲ ਮਿਰਚੀ ਦੀ ਜਾਇਦਾਦ ਦੀ ਨਿਲਾਮੀ ਵੀਡੀਓ ਕੌਨਫਰੈਂਸਿੰਗ ਪ੍ਰੋਸੈਸ ਦੇ ਜ਼ਰੀਏ ਕੀਤੀ ਜਾਵੇਗੀ…ਪਿਛਲੇ ਸਾਲ ਅਪ੍ਰੈਲ ਮਹੀਨੇ ਚ ਸਫੇਮਾ ਨੇ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਨਾਮ ਤੇ 600 sq ਫੁੱਟ ਫਲੈਟ ਦੀ ਨਿਲਾਮੀ ਕੀਤੀ ਸੀ ਜਿਸ ਨੂੰ 1 ਕਰੋੜ 80 ਲੱਖ ਚ ਵੇਚਿਆ ਗਿਆ ਸੀ.. 90 ਦੇ ਦਹਾਕੇ ਚ ਭਾਂਵੇ ਸਮਗਲਿੰਗ, ਫਿਰੌਤੀ, ਦਹਿਸ਼ਤਵਾਦੀ ਗਤੀਵਿਧੀਆਂ ਚ ਸ਼ਮੂਲੀਅਤ, ਜਾਅਲੀ ਨੋਟਾਂ ਦੀ ਛਪਾਈ, ਡਰੱਗ, ਨਜਾਇਜ਼ ਹਥਿਆਰਾਂ ਦੀ ਸਮੱਗਲਿੰਗ , ਰਿਅਲ ਸਟੇਟ , ਹੋਟਲ ਬਿਜਨੈਸ ਸਣੇ ਕਈ ਹੋਰ ਕਾਲੇ ਧੰਦਿਆਂ ਦੀ ਮਦਦ ਨਾਲ ਦਾਊਦ ਇਬਰਾਹਿਮ ਨੇ ਪਾਕਿਸਾਤਨ , UAE, ਤੁਰਕੀ ਅਤੇ ਦੁਨੀਆ ਦੇ ਕਈ ਹੋਰ ਮੁਲਕਾਂ ਚ ਅਰਬਾਂ ਦੀ ਜਾਇਦਾਦ ਬਣਾ ਲਈ ਹੋਵੇ ਪਰ ਦਾਊਦ ਦੇ ਪੁਰਖਿਆਂ ਦੇ ਪਿੰਡ ਜੱਦੀ ਜਾਇਦਾਦ , ਉਸਦਾ ਬੰਗਲਾ, ਵਾਹੀ ਵਾਲੀ ਜ਼ਮੀਨ ਹੁਣ ਸਭ ਨਿਲਾਮ ਹੋ 
Continues below advertisement

JOIN US ON

Telegram