ਕਿਸਾਨਾਂ ਨੇ ਦਿੱਲੀ ਪੁਲਿਸ ਦਾ ਠੁਕਰਾਇਆ ਮਤਾ !

Continues below advertisement
'ਹਰ ਹਾਲ ਹੋਵੇਗੀ ਦਿੱਲੀ 'ਚ ਟਰੈਕਟਰ ਪਰੇਡ'
ਕਿਸਾਨਾਂ ਨੇ ਦਿੱਲੀ ਪੁਲਿਸ ਦਾ ਮਤਾ ਠੁਕਰਾਇਆ
ਦਿੱਲੀ ਪੁਲਿਸ ਨੇ ਕਿਸਾਨ ਲੀਡਰਾਂ ਨਾਲ ਕੀਤੀ ਮੁਲਾਕਾਤ
ਟਰੈਕਟਰ ਮਾਰਚ ਕੱਢਣ ਸਬੰਧੀ ਰੱਖੀ ਗਈ ਸੀ ਮੀਟਿੰਗ
ਕਿਸਾਨਾਂ ਦਾ ਦਾਅਵਾ ਟਰੈਕਟਰ ਮਾਰਚ ਹਰ ਹਾਲ ਹੋਵੇਗਾ
ਦਿੱਲੀ ਦੇ ਰਿੰਗ ਰੋਡ ਤੋਂ ਸ਼ੁਰੂ ਹੋਵੇਗਾ ਟਰੈਕਟਰ ਮਾਰਚ

Continues below advertisement

JOIN US ON

Telegram