ਪੰਜਾਬ ਦੇ ETT ਅਧਿਆਪਕਾਂ ਦਾ ਦਿੱਲੀ ਵਿੱਚ ਹੰਗਾਮਾ
ਏਬੀਪੀ ਸਾਂਝਾ
Updated at:
16 Jul 2022 12:27 PM (IST)
Download ABP Live App and Watch All Latest Videos
View In Appਕੇਜਰੀਵਾਲ ਦੀ ਰਿਹਾਇਸ਼ ਬਾਹਰ ਪਹੁੰਚੇ ਪੰਜਾਬ ਦੇ ਅਧਿਆਪਕ
ਦਿੱਲੀ 'ਚ ਕੇਜਰੀਵਾਲ ਦੀ ਰਿਹਾਇਸ਼ ਬਾਹਰ ਲਾਇਆ ਧਰਨਾ
ਭਰਤੀ ਪ੍ਰਕਿਰਿਆ 'ਚ ਹੇਰ-ਫੇਰ ਦੇ ਲਾਏ ਇਲਜ਼ਾਮ
CM ਮਾਨ 'ਤੇ ਮੁਲਾਕਾਤ ਲਈ ਸਮਾਂ ਨਾ ਦੇਣ ਦੇ ਇਲਜ਼ਾਮ
2016 'ਚ 6505 ਅਧਿਆਪਕਾਂ ਦੀ ਹੋਈ ਸੀ ਰੈਗੂਲਰ ਭਰਤੀ
180 ਅਧਿਆਪਕਾਂ ਨੇ ਜ਼ਬਰਨ ਅਸਤੀਫਾ ਲੈਣ ਦੇ ਲਾਏ ਇਲਜ਼ਾਮ
ਮੁੜ ਜੁਆਇਨਿੰਗ 'ਤੇ ਪੁਰਾਣੀਆਂ ਸਹੂਲਤਾਂ ਨਾ ਮਿਲਣ ਦੇ ਇਲਜ਼ਾਮ
ਪੰਜਾਬ ਸਰਕਾਰ ਨਹੀਂ ਕਰ ਰਹੀ ਸੁਣਵਾਈ- ਪ੍ਰਦਰਸ਼ਨਕਾਰੀ