Exclusive - ਸੋਨੀਪਤ ਪਹੁੰਚਣ ਬਾਅਦ ਬਜਰੰਗ ਪੂਨੀਆ ਦਾ ABP 'ਤੇ ਪਹਿਲਾ ਇੰਟਰਵਿਊ
Continues below advertisement
ਸੋਨੀਪਤ ਪਹੁੰਚਣ ਬਾਅਦ ਬਜਰੰਗ ਪੂਨੀਆ ਦਾ ABP 'ਤੇ ਪਹਿਲਾ ਇੰਟਰਵਿਊ
ਸੋਨੀਪਤ ਤੋਂ ਹਰਪਿੰਦਰ ਸਿੰਘ ਟੌਹੜਾ ਦੀ ਰਿਪੋਰਟ
ਪਹਿਲਵਾਨ ਬਜਰੰਗ ਨੇ ਟੋਕੀਓ ਓਲੰਪਿਕ ਵਿਚ ਜਿੱਤਿਆ ਕਾਂਸੇ ਦਾ ਤਗ਼ਮਾ
ਬਜਰੰਗ ਨੂੰ ਗੋਲਡ ਮੈਡਲ ਨਾ ਜਿੱਤਣ ਦਾ ਦੁੱਖ
ਕੁੱਝ ਕਾਮਿਆਂ ਦੇ ਕਾਰਨ ਨਹੀਂ ਜਿੱਤ ਸਕਿਆ ਮੈਡਲ
ਪੈਰਿਸ ਓਲੰਪਿਕ ਦੀ ਜਲਦ ਤਿਆਰੀ ਸ਼ੁਰੂ ਕਰਾਂਗਾ: ਬਜਰੰਗ
Continues below advertisement
Tags :
Bajrang Punia