ਅਲਵਿਦਾ ਪ੍ਰਣਬ ਦਾਦਾ, ਸਿਆਸੀ ਲੀਡਰਾਂ ਨੇ ਭੇਂਟ ਕੀਤੀ ਸ਼ਰਧਾਂਜਲੀ
Continues below advertisement
84 ਸਾਲਾ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ਹੋ ਗਈ। ਪ੍ਰਣਬ ਮੁਖਰਜੀ ਦਾ ਇਸ ਮਹੀਨੇ ਦਿਮਾਗ ਦੀ ਸਰਜਰੀ ਹੋਈ, ਜਿਸ ਤੋਂ ਬਾਅਦ ਉਹ ਕੋਮਾ ਵਿੱਚ ਹੈ। ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਪ੍ਰਣਬ ਮੁਖਰਜੀ ਨੂੰ ਕੋਰੋਨਾਵਾਇਰਸ ਪੋਜ਼ੇਟਿਵ ਸੀ ਅਤੇ ਹਾਲ ਹੀ ਵਿੱਚ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਕੀਤੀ ਗਈ ਸੀ। ਪ੍ਰਣਬ ਮੁਖਰਜੀ ਸਾਲ 2012 ਵਿਚ ਦੇਸ਼ ਦੇ ਰਾਸ਼ਟਰਪਤੀ ਬਣੇ ਸੀ ਤੇ 2017 ਤੱਕ ਉਹ ਰਾਸ਼ਟਰਪਤੀ ਰਹੇ। ਸਾਲ 2019 ਵਿਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ।
Continues below advertisement
Tags :
Pranab Mukherjee Son Tweet Pranab Mukherjee Bharat Ratna Pranab Mukherjee Critical Army R&R Hospital Pranab Mukherjee Covid Positive Bharat Ratna India Recipient Pranab Mukherjee Health News Pranab Mukherjee Brain Surgery Pranab Mukherjee Ventilator Former President Pranab Mukherjee Pranab Mukherjee Army Hospital Pranab Mukherjee Passes Away Pranab Mukherjee Death News Pranab Mukherjee Death News Today ABP Sanjha News Abp Sanjha Pranab Mukherjee Death