ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਕੀਤਾ ਸਾਫ਼, ਕਿਹਾ ' ਹਰ ਹਾਲਾਤ 'ਚ ਹੋਵੇਗੀ ਪਰੇਡ'

Continues below advertisement
ਹਰ ਹਾਲ ਹੋਵੇਗੀ ਦਿੱਲੀ 'ਚ ਟਰੈਕਟਰ ਪਰੇਡ'
ਕਿਸਾਨਾਂ ਨੇ ਦਿੱਲੀ ਪੁਲਿਸ ਦਾ ਮਤਾ ਠੁਕਰਾਇਆ
ਦਿੱਲੀ ਪੁਲਿਸ ਨੇ ਕਿਸਾਨ ਲੀਡਰਾਂ ਨਾਲ ਕੀਤੀ ਮੁਲਾਕਾਤ
ਟਰੈਕਟਰ ਮਾਰਚ ਕੱਢਣ ਸਬੰਧੀ ਰੱਖੀ ਗਈ ਸੀ ਮੀਟਿੰਗ
ਕਿਸਾਨਾਂ ਦਾ ਦਾਅਵਾ ਟਰੈਕਟਰ ਮਾਰਚ ਹਰ ਹਾਲ ਹੋਵੇਗਾ
ਦਿੱਲੀ ਦੇ ਰਿੰਗ ਰੋਡ ਤੋਂ ਸ਼ੁਰੂ ਹੋਵੇਗਾ ਟਰੈਕਟਰ ਮਾਰਚ
Continues below advertisement

JOIN US ON

Telegram