4 ਜਨਵਰੀ ਨੂੰ ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ,'ਬੈਠਕ ਬੇਸਿੱਟਾ ਰਹੀ ਤਾਂ ਅੰਦੋਲਨ ਤਿੱਖਾ ਕਰਨ ਦਾ ਐਲਾਨ'

Continues below advertisement
ਕਿਸਾਨਾਂ ਦਾ ਇਤਿਹਾਸ ਅੰਦੋਲਨ ਅਹਿਮ ਮੋੜ 'ਤੇ'
'ਪੂੰਛ ਨਿਕਲੀ ਹਾਥੀ ਨਿਕਲਣਾ ਬਾਕੀ'
ਕਾਨੂੰਨ ਰੱਦ ਕਰਵਾਉਣ ਦੀ ਮੰਗ 'ਤੇ ਅੜੇ ਕਿਸਾਨ
4 ਜਨਵਰੀ ਨੂੰ ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ
ਮੀਟਿੰਗ ਬੇਸਿੱਟਾ ਰਹੀ ਤਾਂ ਅੰਦੋਲਨ ਤਿੱਖਾ ਕਰਨ ਦਾ ਐਲਾਨ
'2 ਮੁੱਦਿਆਂ 'ਤੇ ਸਰਕਾਰ ਟਸ ਤੋਂ ਮਸ ਨਹੀਂ ਹੋਈ''
'ਇਕ ਪਾਸੇ ਗੱਲਬਾਤ ਦੂਜੇ ਪਾਸੇ ਅੰਦੋਲਨ ਤੇਜ਼ ਹੋਵੇਗਾ
'ਦੇਸ਼ ਦੇ ਕੋਨੇ-ਕੋਨੇ 'ਚ ਅੰਦੋਲਨ ਨੂੰ ਲੈ ਕੇ ਜਾਵਾਂਗੇ'
6 ਜਨਵਰੀ ਨੂੰ ਪੇਰੀਫੇਰੀ 'ਤੇ ਟਰੈਕਟਰ ਮਾਰਚ ਦਾ ਐਲਾਨ
'ਸ਼ਾਹਜਹਾਂਪੁਰ ਬੌਰਡਰ 'ਤੇ ਵੀ ਅੱਗੇ ਵਧਾਂਗੇ'
'6 ਤੋਂ 20 ਜਨਵਰੀ ਤੱਕ ਦੇਸ਼ ਜਾਗ੍ਰਤੀ ਅਭਿਆਨ'
'23 ਜਨਵਰੀ ਨੂੰ ਦੇਸ਼ ਅੰਦਰ ਵੱਖ-ਵੱਖ ਪ੍ਰੋਗਰਾਮ ਹੋਣਗੇ'
'ਅੰਬਾਨੀ-ਅਡਾਨੀ ਦਾ ਘਿਰਾਓ ਜਾਰੀ ਰਹੇਗਾ'
'ਬੀਜੇਪੀ ਤੇ NDA ਲੀਡਰਸ ਦਾ ਵੀ ਘਿਰਾਓ ਜਾਰੀ'
'ਪੰਜਾਬ-ਹਰਿਆਣਾ ਟੋਲ ਪਲਾਜ਼ਾ ਖੁੱਲ੍ਹੇ ਰਹਿਣਗੇ'
ਕਿਸਾਨਾਂ ਦੀ ਵਿਰੋਧ-ਪ੍ਰਦਰਸ਼ਨਾਂ ਦੀ ਪੂਰੀ ਪਲਾਨਿੰਗ
ਸਰਕਾਰ ਸਾਨੂੰ ਹਲਕੇ 'ਚ ਲੈ ਰਹੀ- ਕਿਸਾਨ
'ਸ਼ਾਹੀਨ ਬਾਗ ਸਮਝਣ ਦੀ ਗਲਤੀ ਨਾ ਕੀਤੀ ਜਾਵੇ'
'ਤੀਜੀ ਤੇ ਚੌਥੀ ਮੰਗ ਮੰਨ ਕੇ ਸਰਕਾਰ ਗੁਮਰਾਹ ਕਰ ਰਹੀ
Continues below advertisement

JOIN US ON

Telegram