ਕਿਸਾਨਾਂ ਵੱਲੋਂ ਬਿਜਲੀ ਮੰਤਰੀ ਦਾ ਜਬਰਦਸਤ ਵਿਰੋਧ,ਪੁਲਿਸ ਵੱਲੋਂ ਸਮਝਾਉਣ ਦੀ ਕੋਸ਼ਿਸ਼,ਤੋੜੇ ਬੈਰੀਕੇਡ
Continues below advertisement
ਬਿਜਲੀ ਮੰਤਰੀ ਰਣਜੀਤ ਸਿੰਘ ਦਾ ਹੋਇਆ ਵਿਰੋਧ
ਕਿਸਾਨਾਂ ਨੂੰ ਬੈਰੀਕੇਡ ਲਾ ਕੇ ਪੁਲਿਸ ਨੇ ਰੋਕਿਆ
ਕਿਸਾਨਾਂ ਨੇ ਮੰਗਿਆ ਰਣਜੀਤ ਚੌਟਾਲਾ ਦਾ ਅਸਤੀਫਾ
ਸਿਰਸਾ ‘ਚ ਦੁਸ਼ਿਯੰਤ ਚੌਟਾਲਾ ਦਾ ਹੋਇਆ ਸੀ ਵਿਰੋਧ
ਖੇਤੀ ਕਾਨੂੰਨ ਵਾਪਿਸ ਲੈਣ ਦੇ ਲਾਏ ਗਏ ਨਾਅਰੇ
3 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਨੇ ਕਿਸਾਨ
ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਜਤਾਇਆ ਰੋਸ
ਮੰਤਰੀ ਦੇ ਅਸਤੀਫੇ ਦੀ ਕਿਸਾਨਾਂ ਨੇ ਕੀਤੀ ਮੰਗ
Continues below advertisement
Tags :
Farmer Protest Farmers Protest LIVE Updates Farmers Farmers Protest News Ranjit Chautala Farmers Protest Today Farmers Protest In Delhi Farmers Protest Live Farmers Protest Delhi Farmers Protest India Farmers Protest Latest News Farmers Protest Live Delhi Delhi Farmers Protest Live News Indian Farmers Protest Farmers Protest Reason News On Farmers Protest FARMERS Gherao Power Minister Farmer Brake Berricade