ਭਾਰਤ-ਚੀਨ ਵਿਚਾਲੇ ਸਰਹੱਦੀ ਤਣਾਅ ਵਿਚਕਾਰ ਚੰਗੀ ਖ਼ਬਰ
Continues below advertisement
ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੌਰਾਨ ਰੂਸ ਦੇ ਮਾਸਕੋ 'ਚ ਚੱਲ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਮੁਲਾਕਾਤ ਹੋਈ। ਵੱਡੀ ਖ਼ਬਰ ਇਹਹੈ ਕਿ ਦੋਵੇਂ ਦੇਸ਼ ਸਰਹੱਦ 'ਤੇ ਤਣਾਅ ਘਟਾਉਣ ਲਈ ਸਹਿਮਤ ਹੋ ਗਏ ਹਨ।ਭਾਰਤ ਅਤੇ ਚੀਨ ਸਰਹੱਦੀ ਵਿਵਾਦ ਘਟਾਉਣ ਲਈ ਰਾਜ਼ੀ ਹੋ ਗਏ ਹਨ। ਦੋਵਾਂ ਦੇਸ਼ਾਂ ਵਿਚਾਲੇ ਪੰਜਸੂਤਰੀ ਫਾਰਮੂਲੇ 'ਤੇ ਸਹਿਮਤੀ ਬਣੀ ਹੈ।
Continues below advertisement
Tags :
India China Latest News India China Border Fight 2020 Pangong Tso Eastern Ladakh Eastern Ladakh Clash Pangong Tso Clashes India China Clash In Eastern Ladakh India China News India China Border Fight ABP Sanjha News Pangong Lake India China Border Dispute India China Clash India China Standoff Abp Sanjha India-China PLA India-China Border