ਹਰਿਆਣਾ ਪੁਲਿਸ ਨੇ ਰੋਕਿਆ ਕਾਂਗਰਸ ਦਾ ਕਾਫ਼ਲਾ, ਕੀਤੀਆਂ ਪਾਣੀ ਦੀਆਂ ਬੁਛਾੜਾਂ
Continues below advertisement
ਪੰਜਾਬ ਯੂਥ ਕਾਂਗਰਸ ਦੀ 'ਦਿੱਲੀ ਚਲੋ' ਰੈਲੀ ਨੂੰ ਅੰਬਾਲਾ-ਪੰਜਾਬ ਸੈਦੋਪੁਰ ਬੈਰੀਅਰ 'ਤੇ ਰੋਕ ਲਿਆ ਗਿਆ, ਹਰਿਆਣਾ ਪੁਲਿਸ ਨੇ ਰੈਲੀ ਨੂੰ ਰੋਕਣ ਲਈ ਬੈਰੀਕੇਟ ਲਾਏ ਹੋਏ ਸੀ, ਪ੍ਰਦਰਸ਼ਨਕਾਰੀਆਂ ਨੇ ਬੈਰੀਕੇਟ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕਰਕੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਗਰਸੀਆਂ ਨੇ ਇੱਕ ਟਰੈਕਟਰ ਨੂੰ ਅੱਗ ਵੀ ਲਾ ਦਿੱਤੀ।
Continues below advertisement