Shimla | ਸ਼ਿਮਲਾ 'ਚ ਭਾਰੀ Landslide,ਜਾਨ ਬਚਾ ਕੇ ਭੱਜਦੇ ਨਜ਼ਰ ਆਏ ਲੋਕ
Continues below advertisement
ਸ਼ਿਮਲਾ ਦੇ ਕੋਟਖਾਈ ਦੇ ਖਟਲੁਨਾਨਾ ਵਿੱਚ Landslide ਹੋਇਐ, Landslide ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਰਸਤਾ ਬੰਦ ਹੋਣ ਕਾਰਨ ਯਾਤਰੀ ਜ਼ਰੂਰ ਖੱਜਲ-ਖੁਆਰ ਹੋ ਰਹੇ ਨੇ, ਖ਼ਾਸ ਕਰ ਸੇਬ ਦੇ ਸੀਜਨ ਵਿੱਚ ਸੜਕਾਂ ਬੰਦ ਹੋਣ ਕਾਰਨ ਬਾਗਵਾਨ ਪਰੇਸ਼ਾਨ ਨੇ,
Continues below advertisement