ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ, ਕੀਤੇ ਫੱਟੇ ਬੱਦਲ, ਕੀਤੇ ਪਾਣੀ 'ਚ ਡੁੱਬੀਆਂ ਸੜਕਾਂ

Continues below advertisement

ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ ਜਾਰੀ ਹੈ,,, ਕੁੱਲੂ, ਮਨਾਲੀ, ਕਿਨੌਰ, ਧਰਮਸ਼ਾਲਾ 'ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ, ਜਦਕਿ ਸੋਲਨ 'ਚ ਕਈ ਥਾਵਾਂ 'ਤੇ ਸੜਕਾਂ ਪਾਣੀ 'ਚ ਡੁੱਬ ਗਈਆਂ, ਉਧਰ ਚੰਬਾਘਾਟ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ-5 'ਤੇ ਵੀ ਮੀਂਹ ਦਾ ਪਾਣੀ ਘਰਾਂ ਅੰਦਰ ਵੜ ਗਿਆ,,, ਸਿਰਫ਼ ਇਹੀ ਨਹੀਂ ਹੁਣ ਮੁਸਿਬਤ ਬਣੀ ਮੂਸਲਾਧਾਰ ਬਾਰਸ਼ ਕਾਰਨ ਪਹਾੜਾ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ,, ਜੋ ਕਦੇ ਵੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀਆਂ ਹਨ,,,

Continues below advertisement

JOIN US ON

Telegram