ਹਿਮਾਚਲ 'ਚ ਮੌਸਮ ਬੇਹੱਦ ਖਰਾਬ, ਸੈਲਾਨੀਆਂ ਲਈ ਨਵੀਆਂ ਹਦਾਇਤਾਂ ਜਾਰੀ
ਏਬੀਪੀ ਸਾਂਝਾ
Updated at:
14 Jul 2021 11:18 AM (IST)
Download ABP Live App and Watch All Latest Videos
View In Appਹਿਮਾਚਲ 'ਚ ਖਰਾਬ ਮੌਸਮ ਰਹੇਗਾ ਜਾਰੀ, ਜ਼ਮੀਨ ਖਿਸਕਣ ਤੇ ਹੇਠਲੇ ਇਲਾਕਿਆਂ ‘ਚ ਹੜ੍ਹ ਦਾ ਖਦਸ਼ਾ, ਨੀਵੇਂ ਇਲਾਕਿਆਂ ‘ਚ ਹੜ੍ਹ ਦਾ ਖਤਰਾ, ਨਾਲਿਆਂ ‘ਚ ਹੋ ਸਕਦਾ ਭਾਰੀ ਵਹਾਅ, ਸੈਲਾਨੀਆਂ ਲਈ ਵੀ ਨਵੀਆਂ ਹਦਾਇਤਾਂ ਜਾਰੀ, 15 ਸਤੰਬਰ ਤੱਕ ਸਪੋਰਟਸ ਅਡਵੈਂਚਰ 'ਤੇ ਰੋਕ