ਸਰਕਾਰ 'ਤੇ 26 ਜਨਵਰੀ ਦੀ ਟਰੈਕਟਰ ਰੈਲੀ ਦਾ ਕਿੰਨਾ ਦਬਾਅ ?

Continues below advertisement
ਕਿਸਾਨਾਂ ਤੇ ਕੇਂਦਰ ਸਰਕਾਰ ਦੀ 10ਵੇਂ ਗੇੜ ਦੀ ਬੈਠਕ ਬੇਨਤੀਜਾ
ਕੇਂਦਰ ਸਰਕਾਰ ਨੇ ਕਿਸਾਨਾਂ ਅੱਗੇ ਰੱਖਿਆ ਮਤਾ
2 ਸਾਲ ਲਈ ਖੇਤੀ ਕਾਨੂੰਨ ਹੋਲਡ ਕਰਨ ਦਾ ਮਤਾ
ਕਿਸਾਨ ਕੇਂਦਰ ਦੇ ਮਤੇ 'ਤੇ 21 ਜਨਵਰੀ ਨੂੰ ਬੈਠਕ ਕਰ ਕਰਨਗੇ ਵਿਚਾਰ
22 ਜਨਵਰੀ ਨੂੰ ਕੇਂਦਰ ਤੇ ਕਿਸਾਨਾਂ ਦੀ ਅਗਲੀ ਮੀਟਿੰਗ
ਕਿਸਾਨ ਖੇਤੀ ਕਾਨੂੰਨ ਰੱਦ ਕਰਨ 'ਤੇ ਡਟੇ
ਕਿਸਾਨਾਂ ਨੇ NIA ਦੇ ਨੋਟਿਸ ਦਾ ਮੁੱਦਾ ਵੀ ਚੁੱਕਿਆ
'ਕਿਸਾਨ SC ਵੱਲੋਂ ਬਣਾਈ ਕਮੇਟੀ ਦੇ ਮੈਂਬਰਾਂ ਅੱਗੇ ਪੇਸ਼ ਨਹੀਂ ਹੋਣਗੇ'
ਦਿੱਲੀ ਪੁਲਿਸ ਨਾਲ ਵੀਰਵਾਰ ਦੀ ਮੀਟਿੰਗ ਕਿਸਾਨਾਂ ਨੇ ਟਾਲੀ
Continues below advertisement

JOIN US ON

Telegram