Independence Day ਨੂੰ ਸਮਰਪਿਤ ਦਿੱਲੀ 'ਚ ਕੱਢੀ ਗਈ Tricolor bike rally

Continues below advertisement

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਪਹਿਲਾਂ ਤਿਆਰੀਆਂ ਜ਼ੋਰਾਂ 'ਤੇ ਹੈ। ਆਜ਼ਾਦੀ ਦਿਹਾੜੇ ਨੂੰ ਸਮਰਪਿਤ ਦਿੱਲੀ 'ਚ ਤਿਰੰਗਾ ਬਾਈਕ ਰੈਲੀ ਕੱਢੀ ਗਈ। ਦਿੱਲੀ 'ਚ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਰੈਲੀ ਦਾ ਆਗਾਜ਼ ਕੀਤਾ। ਸੈਂਕੜੇ ਸਿੱਖ ਨੌਜਵਾਨਾਂ ਨੇ ਇਸ ਰੈਲੀ 'ਚ ਹਿੱਸਾ ਲਿਆ। ਬਾਈਕ ਤੇ ਤਿਰੰਗਾ ਲਗਾਕੇ ਰਾਜਧਾਨੀ ਦਿੱਲੀ ਚ ਰੈਲੀ ਕੱਢੀ ਗਈ।

Continues below advertisement

JOIN US ON

Telegram