India beat England | ਟੀਮ ਇੰਡੀਆ ਨੇ ਰਚਿਆ ਇਤਿਹਾਸ, 112 ਸਾਲ ਬਣਿਆ ਅਨੋਖਾ ਰਿਕਾਰਡ
ABP Sanjha
Updated at:
09 Mar 2024 03:37 PM (IST)
Download ABP Live App and Watch All Latest Videos
View In AppIndia beat England | ਟੀਮ ਇੰਡੀਆ ਨੇ ਰਚਿਆ ਇਤਿਹਾਸ, 112 ਸਾਲ ਬਣਿਆ ਅਨੋਖਾ ਰਿਕਾਰਡ
#India #RavichandranAshwin #INDvsENG #TeamIndia #cricket #England
ਭਾਰਤੀ ਟੀਮ ਨੇ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ 4-1 ਨਾਲ ਜਿੱਤ ਲਈ ਹੈ, ਟੀਮ ਇੰਡੀਆ ਨੇ ਧਰਮਸ਼ਾਲਾ ‘ਚ ਖੇਡਿਆ ਗਿਆ ਆਖਰੀ ਮੈਚ ਸਿਰਫ ਤਿੰਨ ਦਿਨਾਂ ‘ਚ ਜਿੱਤ ਲਿਆ ਹੈ, ਇਸ ਮੈਚ ‘ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਭਾਰਤ ਦੀ ਗੇਂਦਬਾਜ਼ੀ ਦੇ ਸਾਹਮਣੇ ਟੀਮ ਪਹਿਲੀ ਪਾਰੀ ‘ਚ 218 ਦੌੜਾਂ ਹੀ ਬਣਾ ਸਕੀ ਜਦਕਿ ਦੂਜੀ ਪਾਰੀ ‘ਚ ਸਿਰਫ 195 ਦੌੜਾਂ ਹੀ ਬਣਾ ਸਕੀ। ਭਾਰਤ ਨੇ ਪਹਿਲੀ ਪਾਰੀ ਵਿੱਚ 477 ਦੌੜਾਂ ਬਣਾਈਆਂ ਸਨ। ਟੀਮ ਨੇ ਇੱਕ ਪਾਰੀ ਅਤੇ 64 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ 4-1 ਨਾਲ ਜਿੱਤ ਲਈ।