India 'ਚ Corona ਬੇਕਾਬੂ, 1 ਦਿਨ 'ਚ 1 ਲੱਖ 45 ਹਜ਼ਾਰ ਤੋਂ ਵੱਧ ਕੇਸ
Sarfaraz Singh
Updated at:
10 Apr 2021 05:51 PM (IST)
Download ABP Live App and Watch All Latest Videos
View In Appਭਾਰਤ 'ਚ ਕੋਰੋਨਾ ਦਾ ਕਹਿਰ ਬਰਕਰਾਰ ਹੈ। ਅੰਕੜਿਆਂ ਮੁਤਾਬਕ, ਬੀਤੇ 1 ਦਿਨ 'ਚ 1 ਲੱਖ 45 ਹਜ਼ਾਰ ਤੋਂ ਵੱਧ ਕੇਸ ਆ ਚੁੱਕੇ ਹਨ, ਜਦੋਂ ਕਿ 794 ਮੌਤਾਂ ਦਰਜ ਕੀਤੀਆਂ ਗਈਆਂ ਹਨ।