Karnal Protest Lifted : ਫੈਸਲੇ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ 'ਤੇ ਆਈ ਖੁਸ਼ੀ, ਸਰਕਾਰ ਦੀ ਦੱਸੀ ਹਾਰ

Continues below advertisement

5 ਦਿਨਾਂ ਬਾਅਦ ਕਰਨਾਲ ‘ਚ ਕਿਸਾਨਾਂ ਦਾ ਧਰਨਾ ਖ਼ਤਮ 

ਪ੍ਰਸ਼ਾਸਨ ਨਾਲ ਸਹਿਮਤੀ ਬਣਨ ਦੇ ਬਾਅਦ ਚੁੱਕਿਆ ਧਰਨਾ 

SDM ਖ਼ਿਲਾਫ ਮਾਮਲਾ ਦਰਜ ਕਰਨ ਦੀ ਸੀ ਮੰਗ 

ਸਰਕਾਰ ਵੱਲੋਂ SDM ਸਿਨਹਾ ਨੂੰ ਛੁੱਟੀ ‘ਤੇ ਭੇਜਿਆ ਜਾਵੇਗਾ

ਕਿਸਾਨਾਂ ਅਤੇ ਪ੍ਰਸ਼ਾਸਨ 'ਚ ਬਣੀ ਸਹਿਮਤੀ

'ਲਾਠੀਚਾਰਜ ਦੀ ਨਿਆਇਕ ਜਾਂਚ ਹੋਵੇਗੀ'

'ਉਸ ਸਮੇਂ ਦੇ SDM ਅਯੂਸ਼ ਸਿਨ੍ਹਾ ਛੁੱਟੀ 'ਤੇ ਰਹਿਣਗੇ'

'ਹਾਈਕੋਰਟ ਦੇ ਰਿਟਾਇਰਡ ਜੱਜ ਜਾਂਚ ਕਰਨਗੇ'

'ਮ੍ਰਿਤਕ ਕਿਸਾਨ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਨੌਕਰੀ'

ਇੱਕ ਹਫ਼ਤੇ 'ਚ ਨੌਕਰੀ ਦੇਣ ਦਾ ਦਿੱਤਾ ਗਿਆ ਭਰੋਸਾ

28 ਅਗਸਤ ਨੂੰ ਕਿਸਾਨਾਂ 'ਤੇ ਹੋਇਆ ਸੀ ਲਾਠੀਚਾਰਜ

SDM ਦੀ ਇੱਕ ਵਿਵਾਦਤ ਵੀਡੀਓ ਹੋਈ ਸੀ ਵਾਇਰਲ

7 ਸਤੰਬਰ ਨੂੰ ਸਕੱਤਰੇਤ ਬਾਹਰ ਲਾਇਆ ਸੀ ਧਰਨਾ

Continues below advertisement

JOIN US ON

Telegram