ਹੁਣ ਖਾਪ ਪੰਚਾਇਤਾਂ ਵਧਾਉਣਗੀਆਂ ਖੱਟਰ ਸਰਕਾਰ ਦੀ ਮੁਸੀਬਤ
Continues below advertisement
ਹਰਿਆਣਾ ਦੀਆਂ ਵੱਖ-ਵੱਖ ਖਾਪਾਂ ਨੇ ਵੱਡਾ ਫੈਸਲਾ ਲਿਆ ਹੈ। ਖਾਪ ਪੰਚਾਇਤਾਂ ਨੇ ਵਿਧਾਇਕਾਂ ਨਾਲ ਮਿਲ ਕੇ ਸਮਰਥਨ ਵਾਪਸ ਲੈ ਖੱਟਰ ਸਰਕਾਰ ਦੀ ਛੁੱਟੀ ਦੀ ਤਿਆਰੀ ਕੀਤੀ ਹੈ। ਮੰਗਲਵਾਰ ਨੂੰ ਜੀਂਦ ਵਿੱਚ 40 ਤੋਂ ਵੱਧ ਖਾਪਾਂ ਦੀ ਮੀਟਿੰਗ ਹੋਈ। ਖਾਪਾਂ ਨੇ ਇਹ ਵੀ ਫੈਸਲਾ ਕੀਤਾ ਕਿ ਹਰਿਆਣਾ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤਰ ਵਿਧਾਇਕ ਬਣੇ ਹਨ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਜਾਏਗੀ।
Continues below advertisement
Tags :
Khap Panchayat Decision Khap Panchayat News Haryana Khap Panchayat Vs BJP Kisan Andolan Live KISAN Protest Delhi Haryana Khap Panchayat Kissan Protest Abp Sanjha