ਅਚਾਨਕ ਸੜਕ ਧੱਸਣ ਕਾਰਨ ਵਾਪਰਿਆ ਹਾਦਸਾ
ਏਬੀਪੀ ਸਾਂਝਾ
Updated at:
20 Aug 2022 12:21 PM (IST)
Download ABP Live App and Watch All Latest Videos
View In Appਡਲਹੌਜ਼ੀ 'ਚ ਟਲਿਆ ਵੱਡਾ ਹਾਦਸਾ
ਪੰਜਾਬ ਰੋਡਵੇਜ਼ ਦੀ ਬੱਸ ਖੱਡ 'ਚ ਡਿੱਗਣ ਤੋਂ ਬਚੀ
ਬੱਸ 'ਚ ਸਵਾਰ ਸਨ ਕਰੀਬ 35 ਸਵਾਰੀਆਂ
ਅਚਾਨਕ ਸੜਕ ਧੱਸਣ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਇਹ ਬੱਸ ਡਲਹੌਜ਼ੀ ਤੋਂ ਪਠਾਨਕੋਟ ਜਾ ਰਹੀ ਸੀ... ਪੰਜਪੁਲਾ ਨੇੜੇ ਅਚਾਨਕ ਸੜਕ ਦਾ ਇੱਕ ਹਿੱਸਾ ਧੱਸ ਗਿਆ... ਜਿਸ ਕਾਰਨ ਬੱਸ ਡ੍ਰਾਈਵਰ ਨੇ ਆਪਣਾ ਸੰਤੁਲਨ ਗਵਾ ਦਿੱਤਾ... ਹਾਲਾਂਕਿ ਸਮਾਂ ਰਹਿੰਦਿਆਂ ਹੀ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ ਅਤੇ ਬੱਸ ਖੱਡ ਚ ਡਿੱਗਣ ਤੋਂ ਬੱਚ ਗਈ... ਪੰਜਾਬ ਰੋਡਵੇਜ਼ ਦੀ ਇਹ ਬੱਸ ਚ ਸੀ ਜਿਸ ਕਰੀਬ 35 ਸਵਾਰੀਆਂ ਸਨ