Electric Bike ਦੀ ਬੈਟਰੀ ਫਟੀ ਕਰਕੇ Building ਨੂੰ ਲੱਗੀ ਭਿਆਨਕ Fire
ਏਬੀਪੀ ਸਾਂਝਾ
Updated at:
13 Sep 2022 12:51 PM (IST)
Download ABP Live App and Watch All Latest Videos
View In AppHyderabad Fire: ਹੈਦਰਾਬਾਦ ਦੇ ਸਿਕੰਦਰਾਬਾਦ ਇਲਾਕੇ 'ਚ ਸੋਮਵਾਰ ਰਾਤ ਨੂੰ ਇਕ ਇਮਾਰਤ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ। ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਇਲੈਕਟ੍ਰਿਕ ਸਕੂਟਰਾਂ ਦਾ ਸ਼ੋਅਰੂਮ ਸੀ। ਉਸੇ ਸਮੇਂ ਇਸ ਦੇ ਉੱਪਰ ਚਾਰ ਮੰਜ਼ਿਲਾਂ 'ਤੇ ਇਕ ਹੋਟਲ ਚੱਲ ਰਿਹਾ ਸੀ। ਅੱਗ ਲੱਗਣ ਕਾਰਨ ਉਪਰਲੀਆਂ ਮੰਜ਼ਿਲਾਂ ਵਿਚ 25-30 ਲੋਕ ਫਸ ਗਏ ਅਤੇ ਇਕ ਔਰਤ ਸਮੇਤ ਕਰੀਬ 6 ਲੋਕਾਂ ਦੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਜਦੋਂ ਕਿ ਅੱਧੀ ਦਰਜਨ ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋ ਗਏ।