ਮਨੀਸ਼ ਸਿਸੋਦੀਆ ਨੇ ਦਿੱਲੀਵਾਸੀਆਂ ਨੂੰ DSEU ਲਾਈਟਹਾਊਸ ਦੀ ਸੌਗਾਤ ਦਿੰਦਿਆਂ ਕਿਹਾ,,,
ਏਬੀਪੀ ਸਾਂਝਾ
Updated at:
21 Jul 2022 09:52 AM (IST)
Download ABP Live App and Watch All Latest Videos
View In Appਨਵੀਂ ਦਿੱਲੀ: ਦਿੱਲੀ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵਚਨਬੱਧ, ਕੇਜਰੀਵਾਲ ਸਰਕਾਰ ਨੇ ਕਾਲਕਾਜੀ ਤੋਂ ਬਾਅਦ ਮਲਕਗੰਜ ਵਿੱਚ ਦਿੱਲੀ ਦਾ ਦੂਜਾ ਡੀਐਸਈਯੂ ਲਾਈਟਹਾਊਸ ਸ਼ੁਰੂ ਕੀਤਾ। ਬੁੱਧਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲਾਈਟਹਾਊਸ ਕਮਿਊਨਿਟੀਜ਼ ਫਾਊਂਡੇਸ਼ਨ ਅਤੇ ਮਾਈਕਲ ਐਂਡ ਸੂਜ਼ਨ ਡੇਲ ਫਾਊਂਡੇਸ਼ਨ ਦੇ ਨਾਲ ਸਾਂਝੇਦਾਰੀ ਵਿੱਚ ਦਿੱਲੀ ਸਕਿੱਲ ਐਂਡ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੇ ਡੀਐਸਈਯੂ ਲਾਈਟਹਾਊਸ ਦਾ ਉਦਘਾਟਨ ਕੀਤਾ।