ਮਨੋਹਰ ਲਾਲ ਖੱਟਰ ਦਾ ਪੰਚਕੂਲਾ ਨੂੰ ਤੋਹਫਾ, ਕੀਤੇ ਵੱਡੇ ਐਲਾਨ
Continues below advertisement
ਪੰਚਕੂਲਾ ਬਾਰੇ ਮਨੋਹਰ ਲਾਲ ਖੱਟਰ ਦੇ ਵੱਡੇ ਐਲਾਨ
'ਪੰਚਕੂਚਾ ਮੈਟ੍ਰੋਪੋਲਿਟਨ ਡਿਵਲਪਮੈਂਟ ਅਥਾਰਿਟੀ ਬਣਾਉਣ ਦੀ ਕੋਸ਼ਿਸ਼'
'PMDA ਦੇ ਤਹਿਤ ਪੰਚਕੂਲਾ ਦਾ ਵਿਕਾਸ ਕੀਤਾ ਜਾਵੇਗਾ'
'48 ਸਾਲ ਪਹਿਲਾਂ ਪੰਚਕੂਲਾ ਦੀ ਸਥਾਪਨਾ ਕੀਤੀ ਗਈ ਸੀ'
'ਪਹਿਲੀ ਵਿਕਾਸ ਯੋਜਨਾ 1983 'ਚ ਬਣਾਈ ਗਈ'
'ਵਿਕਾਸ ਲਈ 2018 'ਚ ਨਵੀਂ ਯੋਜਨਾ ਬਣਾਉਣੀ ਸ਼ੁਰੂ ਕੀਤੀ ਸੀ'
ਪੰਚਕੂਲਾ ਨੂੰ ਮੈਡੀਕਲ ਹੱਬ ਬਣਾਇਆ ਜਾਵੇਗਾ - ਖੱਟਰ
ਸਿੱਖਿਆ ਹੱਬ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ - ਖੱਟਰ
'ਸੈਲਾਨੀਆਂ ਲਈ ਪੰਚਕੂਲਾ ਅਤੇ ਮੋਰਨੀ ਨੂੰ ਵਿਕਸਿਤ ਕੀਤਾ ਜਾਵੇਗਾ'
'ਪੰਚਕੂਲਾ 'ਚ ਫੂਡ ਅਤੇ ਡਰੱਗ ਲੈਬ ਤਿਆਰ ਕੀਤੀ ਜਾਵੇਗੀ'
'ਹਿਮਾਚਲ ਲਈ ਏਅਰ ਟੈਕਸੀ ਦੀ ਸਹੂਲਤ ਦਿੱਤੀ ਜਾਵੇਗੀ'
'ਏਅਰਪੋਰਟ ਲਈ ਚੌੜੀ ਸੜਕ ਸਥਾਪਿਤ ਕੀਤੀ ਜਾਵੇਗੀ'
'ਪੰਚਕੂਲਾ 'ਚ ਫਿਲਮ ਸਿਟੀ ਦਾ ਨਿਰਮਾਣ ਕੀਤਾ ਜਾਵੇਗਾ'
'ਮੋਰਨੀ 'ਚ ਪੈਰਾ ਗਲਾਇਡਿੰਗ ਸ਼ੁਰੂ ਕੀਤੀ ਜਾਵੇਗੀ'
Continues below advertisement