Corona ਨੂੰ ਲੈ ਕੇ Health Ministry ਦੀ Press Conference, ਸੁਣੋ ਕੀ ਕਿਹਾ ?

Continues below advertisement

ਦੇਸ਼ 'ਚ ਵੱਧ ਰਿਹਾ ਕੋਵਿਡ-19 ਦਾ ਅੰਕੜਾ
ਐਕਟਿਵ ਮਾਮਲੇ 5 ਲੱਖ 40 ਹਜ਼ਾਰ 720
ਹੁਣ ਤੱਕ ਮੌਤਾਂ 1 ਲੱਖ 62 ਹਜ਼ਾਰ ਹੋਈਆਂ
ਦੇਸ਼ ਦਾ ਰਿਕਵਰੀ ਰੇਟ 94 %, ਮੌਤਾਂ ਦੀ ਦਰ 1.34 %
ਦੇਸ਼ ਦੇ ਦਸ ਜ਼ਿਲ੍ਹਿਆਂ 'ਚ ਵੱਧ ਐਕਟਿਵ ਕੇਸ
10 ਜ਼ਿਲ੍ਹਿਆਂ 'ਚੋਂ ਮਹਾਰਾਸ਼ਟਰ ਦੇ 8 ਜਿਲ੍ਹੇ
ਮਹਾਰਾਸ਼ਟਰ 'ਚ ਪੌਜ਼ਿਟੀਵੀਟੀ ਦੀ ਦਰ 23%
ਦੇਸ਼ ਦੀ ਪੌਜ਼ਿਟੀਵੀਟੀ ਦਰ ਸਾਢੇ 5 ਪ੍ਰਤੀਸ਼ਤ
ਪੰਜਾਬ ਦੇ ਹਫ਼ਤਾਵਰ ਮਾਮਲਿਆਂ ਦੀ ਔਸਤ 9 ਪ੍ਰਤੀਸ਼ਤ
ਸਿਹਤ ਮੰਤਰਾਲੇ ਨੇ ਕੋਰੋਨਾ ਦੇ ਟੈਸਟ ਵਧਾਉਣ ਦੀ ਦਿੱਤੀ ਸਲਾਹ
ਮਹਾਰਾਸ਼ਟਰ 'ਚ 3 ਲੱਖ  37 ਹਜ਼ਾਰ 928 ਮਾਮਲੇ
ਮਹਾਰਾਸ਼ਟਰ 'ਚ 118 ਦੀ ਔਸਤ ਨਾਲ ਹੋ ਰਹੀਆਂ ਮੌਤਾਂ
ਪੰਜਾਬ 'ਚ 24 ਹਜ਼ਾਰ 143 ਕੋਰੋਨਾ ਦੇ ਐਕਟਿਵ ਕੇਸ
ਪੰਜਾਬ 'ਚ 2742 ਦੇ ਕਰੀਬ ਹਰ ਰੋਜ਼ ਆ ਰਹੇ ਕੇਸ
ਪੰਜਾਬ 'ਚ ਕੋਰੋਨਾ ਦੀ ਟੈਸਟਿੰਗ ਹੋ ਰਹੀ ਘੱਟ
ਕਰਨਾਟਕ 'ਚ ਵੀ ਵੱਧ ਰਹੇ ਕੋਰੋਨਾ ਦੇ ਕੇਸ
807 UK, 47 ਸਾਊਥ ਅਫਰੀਕੀ, 1 ਬ੍ਰਾਜ਼ੀਲੀਅਨ ਵੇਰੀਅੰਟ
ਦੇਸ਼ 'ਚ 6 ਕਰੋੜ 11 ਲੱਖ ਲੋਕਾਂ ਦੇ ਲੱਗੀ ਵੈਕਸੀਨ 

Continues below advertisement

JOIN US ON

Telegram