ਆਮ ਆਦਮੀ ਪਾਰਟੀ ਦਾ ਮਿਸ਼ਨ ਹਿਮਾਚਲ ਜਾਰੀ

Continues below advertisement

ਆਮ ਆਦਮੀ ਪਾਰਟੀ ਦਾ ਮਿਸ਼ਨ ਹਿਮਾਚਲ ਜਾਰੀ ਹੈ। ਇਸ ਦੌਰਾਨ 9 ਸਤੰਬਰ ਹਿਮਾਚਲ ਵਾਸੀਆਂ ਨੂੰ 5ਵੀਂ ਗਾਰੰਟੀ ਦਿੱਤੀ ਜਾਵੇਗੀ। ਮਨੀਸ਼ ਸਿਸੋਦਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਜਾਣਗੇ ਤੇ ਮੰਡੀ ਦੇ ਲੋਕਾਂ ਨੂੰ 5ਵੀਂ ਗਾਰੰਟੀ ਦਿੱਤੀ ਜਾਵੇਗੀ।

Continues below advertisement

JOIN US ON

Telegram