Women Budget 2024 | ਮਹਿਲਾਵਾਂ ਨੂੰ ਮੋਦੀ ਸਰਕਾਰ ਨੇ ਕੀ ਦਿੱਤਾ ਜਾਂ ਫਿਰ ਹੋਏ ਫੋਕੇ ਐਲਾਨ
ABP Sanjha
Updated at:
01 Feb 2024 01:26 PM (IST)
Download ABP Live App and Watch All Latest Videos
View In AppWomen Budget 2024 |9 ਤੋਂ 14 ਸਾਲ ਦੀਆਂ ਕੁੜੀਆਂ ਲਈ ਸਰਵਾਈਕਲ ਕੈਂਸਰ ਦੀ ਵੈਕਸੀਨ ਦਾ ਐਲਾਨ
#Budget2024 #Women #IncomeTax #BudgetOnABP #PMModi #NirmalaSitharaman #IncomeTax #Tax #LokSabha #UnionBudget2024 #Budget2024 #Budget #abpsanjha
ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 1 ਕਰੋੜ ਲੱਖਪਤੀ ਦੀਦੀਆਂ ਹੋ ਚੁੱਕੀਆਂ , ਸਰਕਾਰ ਨੇ 3 ਕਰੋੜ ਲੱਖਪਤੀ ਦੀਦੀਆਂ ਬਣਾਉਣ ਦਾ ਮਿੱਥਿਆ ਟੀਚਾ 9 ਤੋਂ 14 ਸਾਲ ਦੀਆਂ ਕੁੜੀਆਂ ਲਈ ਸਰਵਾਈਕਲ ਕੈਂਸਰ ਦੀ ਵੈਕਸੀਨ ਦਾ ਐਲਾਨ ਕੀਤਾ ਗਿਆ ਹੈ |