Nail Artist in India Book Of Records | ਇਸ ਨੇਲ ਆਰਟਿਸਟ ਨੇ ਬਣਾਇਆ ਇੰਡੀਆ ਬੁੱਕ ਆਫ ਰਿਕਾਰਡਜ਼
Continues below advertisement
Nail Artist in India Book Of Records | ਇਸ ਨੇਲ ਆਰਟਿਸਟ ਨੇ ਬਣਾਇਆ ਇੰਡੀਆ ਬੁੱਕ ਆਫ ਰਿਕਾਰਡਜ਼
#abplive
ਇਹ ਹੈ ਸ਼ੁੱਭਦੀਪ ਨੇਲ ਆਰਟਿਸਟ
ਜਿਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ ਚ ਦਰਜ਼ ਹੋਇਆ ਹੈ
ਕਿਓਂਕਿ ਸ਼ੁੱਭਦੀਪ ਦੂਜੇ ਨੇਲ ਆਰਟਿਸਟ ਨਾਲੋਂ ਕੁਝ ਵੱਖਰੀ ਕਲਾ ਤੇ ਮੁਹਾਰਤ ਦਾ ਮਾਲਕ ਹੈ
ਦਰਅਸਲ ਸ਼ੁੱਭਦੀਪ ਨੇ 5 ਮਿੰਟ -23 ਸੈਕੰਡ ਤੇ 28 ਮਿਲੀ ਸੈਕੰਡ ਚ
ਆਪਣੇ ਨਹੁੰਆਂ 'ਤੇ ਮਸ਼ਹੂਰ ਹਸਤੀਆਂ ਦੀ ਪੇਂਟਿੰਗ ਬਣਾ ਕੇ ਅਨੌਖਾ ਰਿਕਾਰਡ ਬਣਾਇਆ ਹੈ
ਇਸ ਕਾਰਨਾਮੇ ਨਾਲ ਉਸ ਨੇ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਜਗ੍ਹਾ ਬਣਾ ਲਈ ਹੈ।
ਤੇ ਹੁਣ ਉਹ ਆਪਣੀ ਇਸ ਕਲਾ ਦੇ ਨਾਲ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਜਗ੍ਹਾ ਬਣਾਉਣਾ ਚਾਹੁੰਦਾ ਹੈ।
ਦੱਸ ਦਈਏ ਕਿ ਸ਼ੁਭਦੀਪ ਡੇ ਅਸਾਮ ਦੇ ਕਸ਼ਾਰ ਦਾ ਰਹਿਣ ਵਾਲਾ ਹੈ
ਉਹ Political Science ਵਿੱਚ ਮਾਸਟਰ ਡਿਗਰੀ ਕਰ ਰਿਹਾ ਹੈ ਅਤੇ ਨੇਲ ਪੇਂਟਿੰਗ ਕਰਨਾ ਉਸਦਾ ਸ਼ੌਂਕ ਹੈ
Continues below advertisement