ਕੇਂਦਰ ਦੇ ਨਵੇਂ ਮੰਤਰੀਆਂ ਨੇ ਸੰਭਾਲੀ ਕੁਰਸੀ, ਮੰਤਰੀਆਂ ਨੇ ਦੱਸੀ ਆਪਣੀ ਪਲੈਨਿੰਗ
Continues below advertisement
ਅਨੁਰਾਗ ਠਾਕੁਰ ਬਣੇ ਨੇ I&B ਮੰਤਰੀ
ਹਰਦੀਪ ਪੁਰੀ ਨੂੰ ਬਣਾਇਆ ਗਿਆ ਪੈਟਰੋਲੀਅਮ ਮੰਤਰੀ
ਮਨਸੁਖ ਮਾਂਡਵਿਆ ਹੋਣਗੇ ਸਿਹਤ ਮੰਤਰੀ
ਅਸ਼ਵਨੀ ਵੈਸ਼ਨਵ ਨੂੰ ਬਣਾਇਆ ਰੇਲ ਮੰਤਰੀ
ਰਵੀ ਸ਼ੰਕਰ ਪ੍ਰਸਾਦ ਥਾਂ ਕਿਰਣ ਰਿਜਿਜੂ ਬਣੇ ਕਾਨੂੰਨ ਮੰਤਰੀ
ਅਮਿਤ ਸ਼ਾਹ ਕੋਲ ਸਹਿਕਾਰਤਾ ਮੰਤਰਾਲੇ ਦਾ ਵਾਧੂ ਭਾਰ
43 ‘ਚੋਂ 15 ਕੈਬਨਿਟ ਅਤੇ 28 ਰਾਜ ਮੰਤਰੀ
36 ਨਵੇਂ ਚਿਹਰਿਆਂ ਨੂੰ ਮੋਦੀ ਟੀਮ ‘ਚ ਥਾਂ ਮਿਲੀ
12 ਮੰਤਰੀਆਂ ਦੀ ਛੁੱਟੀ ਕੀਤੀ ਗਈ
7 ਮਹਿਲਾਵਾਂ ਨੂੰ ਮੰਤਰੀ ਮੰਡਲ ‘ਚ ਥਾਂ ਮਿਲੀ
ਕੁੱਲ 77 ਮੰਤਰੀ ਹੋ ਗਏ ਨੇ , 4 ਥਾਵਾਂ ਅਜੇ ਖਾਲੀ
ਮੰਤਰੀ ਮੰਡਲ ‘ਚ 6 ਡਾਕਟਰ ਅਤੇ 5 ਇੰਜੀਨੀਅਰ
PM ਮੋਦੀ ਦੀ ਟੀਮ ‘ਚ 13 ਮੰਤਰੀ ਪੇਸ਼ੇ ਤੋਂ ਵਕੀਲ
ਸਭ ਤੋਂ ਵੱਧ ਮੰਤਰੀ ਯੂਪੀ ਤੋਂ 7 ਅਤੇ ਗੁਜਰਾਤ ਤੋਂ 5
Continues below advertisement
Tags :
Narendra Modi PM Modi Modi Modi Cabinet Jyotiraditya Scindia Cabinet Expansion ABP Sanjha News ABP News Live Modi Cabinet Expansion 2021 Modi 2.0 Cabinet Modi Cabinet Expansion Modi Govt 2.0 Modi 2.0 Sarbanand Sonowal Modi Cabinet Reshuffle 2021 Modi Cabinet Vistar Cabinet Expansion Modi Modi 2.0 Cabinet Reshuffle 2021 मोदी मंत्रिमंडल विस्तार Abp Sanjha Update