Lok Sabha Elections 2024 |ਡੋਲੀ ਪਹੁੰਚੀ ਪੋਲਿੰਗ ਬੂਥ, ਸਹੁਰੇ ਜਾਣ ਦੀ ਥਾਂ ਵੋਟ ਪਾਉਣ ਗਈ ਲਾੜੀ
Download ABP Live App and Watch All Latest Videos
View In AppLok Sabha Elections 2024 |ਡੋਲੀ ਪਹੁੰਚੀ ਪੋਲਿੰਗ ਬੂਥ, ਸਹੁਰੇ ਜਾਣ ਦੀ ਥਾਂ ਵੋਟ ਪਾਉਣ ਗਈ ਲਾੜੀ
#LokSabhaElections2024 #Nagpur #Voters #VotingDay #VotingPhase1 #Trending #Elections2024 #JyotiAmge #abpsanjha
ਲੋਕਤੰਤਰ ਦੇ ਵੱਖ ਵੱਖ ਰੰਗ ਨੇ , ਨੌਜਵਾਨ ਬਜ਼ੁਰਗ ਸਭ ਉਤਸ਼ਾਹ ਨਾਲ ਜਮੂਹਰੀਅਤ ਦਾ ਤਿਓਹਾਰ ਮਾਨ ਰਹੇ ਨੇ, ਇਹ ਨਵੀਂ ਵਿਆਹੀ ਜੋੜੀ ਉਦਮਪੁਰ ਦੀ ਹੈ ਇੱਥੇ ਪਹਿਲੇ ਫੇਜ਼ ਦੀ ਵੋਟਿੰਗ ਦੌਰਾਨ ਲਾੜਾ ਲਾੜੀ ਵੋਟ ਪਾਉਣ ਪਹੁੰਚੇ, ਡੋਲੀ ਸਹੁਰੇ ਪਹੁੰਚਣ ਦੀ ਥਾਂ ਪੋਲਿੰਗ ਬੂਥ ਪਹੁੰਚੀ, ਦੁਨੀਆਂ ਦੀ ਸਭ ਤੋਂ ਛੋਟੀ ਮਹਿਲਾ ਜੋਤੀ ਅਮਗੇ ਨੇ ਵੀ ਆਪਣੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ,ਅਧਿਆਤਮਕ ਗੁਰੂ ਜੱਗੀ ਵਾਸੂਦੇਵ ਨੇ ਵੀ ਕੋਇਮਬਟੂਰ ਵਿੱਚ ਵੋਟ ਪਾਈ ਅੱਜ ਦੇਸ਼ ਭਰ ਦੀਆਂ 102 ਸੀਟਾਂ ਤੇ ਵੋਟਿੰਗ ਹੋ ਰਹੀ ਹੈ ਅਤੇ ਇਹ ਲੋਕ ਸਭਾ ਚੋਣਾਂ ਦੀ ਵੋਟਿੰਗ ਲਈ ਪਹਿਲਾ ਪੜਾਅ ਹੈ, ਪੰਜਾਬ ਵਿੱਚ 7ਵੇਂ ਅਤੇ ਆਖਰੀ ਪੜਾਅ ਵਿੱਚ ਵੋਟਿੰਗ ਹੋਵੇਗੀ |