Noida Call Centre Busted | ਨੋਇਡਾ ਬੈਠ ਕੇ ਅਮਰੀਕੀਆਂ ਨਾਲ ਠੱਗੀ, Call Centre ਦਾ ਪਰਦਾਫਾਸ਼, 84 ਗ੍ਰਿਫ਼ਤਾਰ

Continues below advertisement

Noida Call Centre Busted | ਨੋਇਡਾ ਬੈਠ ਕੇ ਅਮਰੀਕੀਆਂ ਨਾਲ ਠੱਗੀ, Call Centre ਦਾ ਪਰਦਾਫਾਸ਼, 84 ਗ੍ਰਿਫ਼ਤਾਰ

#Crime #Noida #abplive


ਨੋਇਡਾ ਪੁਲਿਸ ਨੇ ਕਥਿਤ ਤੌਰ 'ਤੇ ਵਿਦੇਸ਼ੀ ਨਾਗਰਿਕਾਂ ਨੂੰ ਧੋਖਾ ਦੇਣ ਵਾਲੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। 
ਪੁਲੀਸ ਨੇ ਕਾਲ ਸੈਂਟਰ ’ਤੇ ਛਾਪਾ ਮਾਰ ਕੇ ਮਹਿਲਾ ਮੁਲਾਜ਼ਮਾਂ ਸਮੇਤ 84 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਾਲ ਸੈਂਟਰ ਤੋਂ ਸੈਂਕੜੇ ਕੰਪਿਊਟਰ ਸਿਸਟਮ,ਗੱਡੀ,ਮੋਬਾਈਲ ਤੇ 20 ਲੱਖ ਰੁਪਏ ਜ਼ਬਤ ਕੀਤੇ ਗਏ ਹਨ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਲ ਸੈਂਟਰ ਚ ਬੈਠੇ ਮੁਲਜ਼ਮ ਮੁਲਾਜ਼ਮ ਸਮਾਜਿਕ ਸੁਰੱਖਿਆ ਸੇਵਾਵਾਂ ਵਿਭਾਗ ਦੇ ਹੋਣ ਦਾ ਦਾਅਵਾ ਕਰਦੇ ਸਨ 
ਤੇ ਅਮਰੀਕਾ ਚ ਬੈਠੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ | ਪੁਲਿਸ ਮੁਤਾਬਕ ਇਸ ਸਭ ਦੇ 2 ਮਾਸਟਰਮਾਇੰਡ ਅਜੇ ਫਰਾਰ ਹਨ ਜਿਨ੍ਹਾਂ ਨੂੰ ਜ਼ਲਦ ਗਿਰਫ਼ਤਾਰ ਕਰ ਲਿਆ ਜਾਵੇਗਾ |
Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram