Odisha Train accident : ਚਾਰ ਮਹੀਨਿਆਂ ਬਾਅਦ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ
Odisha Train accident : ਚਾਰ ਮਹੀਨਿਆਂ ਬਾਅਦ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ
#odisha #Coromandalexpress #trainaccident #abplive
ਓਡੀਸ਼ਾ ਰੇਲ ਹਾਦਸੇ ਦੇ ਚਾਰ ਮਹੀਨਿਆਂ ਬਾਅਦ, ਏਮਜ਼ ਭੁਵਨੇਸ਼ਵਰ ਨੇ ਲਾਵਾਰਿਸ ਲਾਸ਼ਾਂ ਨੂੰ ਸਸਕਾਰ ਲਈ ਭੁਵਨੇਸ਼ਵਰ ਨਗਰ ਨਿਗਮ ਨੂੰ ਸੌਂਪ ਦਿੱਤਾ ਹੈ।
2 ਜੂਨ ਨੂੰ ਕੋਰੋਮੰਡਲ ਐਕਸਪ੍ਰੈਸ ਰੇਲ ਹਾਦਸੇ ਤੋਂ ਬਾਅਦ ਏਮਜ਼-ਭੁਵਨੇਸ਼ਵਰ ਵਿੱਚ 162 ਲਾਸ਼ਾਂ ਰੱਖੀਆਂ ਗਈਆਂ ਸਨ।
ਜਿਨ੍ਹਾਂ ਵਿਚੋਂ 134 ਲਾਸ਼ਾਂ ਨੂੰ ਪਰਿਵਾਰ ਲੈ ਗਏ
ਜਦਕਿ 28 ਲਾਸ਼ਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਅੱਗੇ ਨਹੀਂ ਆਇਆ।
8 ਅਕਤੂਬਰ ਨੂੰ, BMC ਨੇ 28 ਲਾਵਾਰਸ ਲਾਸ਼ਾਂ ਨੂੰ ਵਿਗਿਆਨਕ ਢੰਗ ਨਾਲ ਨਿਪਟਾਉਣ ਲਈ ਇੱਕ SOP ਜਾਰੀ ਕੀਤਾ ਸੀ
ਜਿਸ ਤੋਂ ਬਾਅਦ ਇਜ਼ਾਜਤ ਮਿਲਣ ਤੇ 28 ਲਾਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਸਸਕਾਰ ਕੀਤਾ ਗਿਆ ਹੈ |
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...