ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਦਹਿਸ਼ਤ, ਪ੍ਰਧਾਨ ਮੰਤਰੀ ਮੋਦੀ ਨੇ ਸੱਦੀ ਅਹਿਮ ਬੈਠਕ
Continues below advertisement
ਕੋਰੋਨਾ-19 ਦੇ ਹਲਾਤਾਂ ‘ਤੇ ਪ੍ਰਧਾਨ ਮੰਤਰੀ ਦੀ ਅਹਿਮ ਬੈਠਕ
ਕੋਰੋਨਾ ਨਾਲ ਨਜਿੱਠਣ ਬਾਬਤ ਬਣਾਉਣਗੇ ਰਣਨੀਤੀ
ਕੋਵਿਡ ਦੀ ਸਥਿਤੀ ਅਤੇ ਟੀਕਾਕਰਨ ‘ਤੇ ਹੋਵੇਗੀ ਚਰਚਾ
ਦੁਨੀਆ ਭਰ ‘ਚ ਕੋਰੋਨਾ ਵਾਇਰਸ ਨੇ ਫਿਰ ਵਧਾਈ ਦਹਿਸ਼ਤ
Continues below advertisement
Tags :
Coronavirus