Parliament Monsoon Session: ਸੰਸਦ ‘ਚ ਕਿਉਂ ਨਹੀਂ ਹੁੰਦੀ ਲੋਕ ਮੁੱਦਿਆਂ ਦੀ ਗੱਲ ?
10 ਦਿਨਾਂ ਦੇ ਅੰਦਰ ਕੁਝ ਹੀ ਘੰਟੇ ਚੱਲ ਸਕੀ ਸੰਸਦ
ਸੰਸਦ ਦੀ ਇੱਕ ਘੰਟੇ ਦੀ ਕਾਰਵਾਈ ‘ਤੇ ਆਉਦਾ ਕਰੋੜਾਂ ਦਾ ਖ਼ਰਚ
ਮਹਿੰਗੇ ਸਮੇਂ ਨੂੰ ਅਜਾਈਂ ਕਿਉਂ ਗਵਾਉਂਦੇ ਨੇ ਸਾਂਸਦ ?
ਰਾਜਸਭਾ ਅਤੇ ਲੋਕ ਸਭਾ ਸੋਮਵਾਰ ਤੱਕ ਮੁਲਤਵੀ
ਲੋਕ ਸਭਾ ‘ਚ ਕਾਰਵਾਈ ਦੌਰਾਨ ਹੋਇਆ ਖੂਬ ਹੰਗਾਮਾ
ਵਿਰੋਧੀ ਧਿਰਾਂ ਨੇ ਲੋਕ ਸਭਾ ‘ਚ ਕੀਤੀ ਨਾਅਰੇਬਾਜ਼ੀ
ਰਾਸ਼ਟਰਪਤੀ ਬਾਰੇ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ
ਸਮ੍ਰਿਤੀ vs ਸੋਨੀਆ ਵਿਵਾਦ ਨੇ ਵੀ ਭਖਾਇਆ ਸਦਨ ਦਾ ਮਾਹੌਲ
ਹੰਗਾਮੇ ਕਰਕੇ ਪ੍ਰਸ਼ਨਕਾਲ ‘ਚ ਨਹੀਂ ਪੁੱਛਿਆ ਜਾ ਸਕਿਆ ਸਵਾਲ
ਹੰਗਾਮੇ ਕਰਕੇ ਸੰਸਦ ਦੀ ਕਾਰਵਾਈ ਸਚਾਰੂ ਤਰੀਕੇ ਨਾਲ ਨਹੀਂ ਹੋਈ
18 ਜੁਲਾਈ ਨੂੰ ਸ਼ੁਰੂ ਹੋਇਆ ਮੌਨਸੂਨ ਇਜਲਾਸ 12 ਅਗਸਤ ਨੂੰ ਮੁੱਕੇਗਾ
ਹੁਣ ਤੱਕ ਸਦਨ ‘ਚੋਂ 27 MPs ਕੀਤੇ ਜਾ ਚੁੱਕੇ ਨੇ ਸਸਪੈਂਡ
ਸਸਪੈਂਡ ਸਾਂਸਦਾਂ ਨੇ ਗਾਂਧੀ ਦੀ ਮੂਰਤੀ ਬਾਹਰ ਲਾਇਆ ਧਰਨਾ
ਸਸਪੈਂਡ ਕੀਤੇ MPs ਨੇ ਵੀ ਮੁਆਫੀ ਮੰਗਣ ਤੋਂ ਕੀਤਾ ਇਨਕਾਰ
ਮਹਿੰਗਾਈ, GST ਸਣੇ ਹੋਰ ਮੁੱਦਿਆ ‘ਤੇ ਵਿਰੋਧੀਆਂ ਨੇ ਮੰਗੀ ਚਰਚਾ
ਸੱਤਾ ਧਿਰ ਨੇ ਸੋਨੀਆ ਗਾਂਧੀ ਤੋਂ ਮੁਆਫੀ ਦੀ ਕੀਤੀ ਮੰਗ
ਸਰਕਾਰ ਮੰਗੇ ਸੋਨੀਆ ਗਾਂਧੀ ਤੋਂ ਮੁਆਫੀ-ਅਧੀਰ ਰੰਜਨ ਚੌਧਰੀ
ਸਮ੍ਰਿਤੀ ਇਰਾਨੀ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ