ਹਿਮਾਚਲ ‘ਚ ਨਦੀਆਂ-ਨਾਲੇ ਊਫਾਨ ‘ਤੇ, ਵੇਖੋ ਕਿੰਝ ਜਾਨ ਜੋਖ਼ਿਮ ‘ਚ ਪਾ ਨਾਲਾ ਪਾਰ ਕਰ ਰਹੇ ਲੋਕ?
Continues below advertisement
ਹਿਮਾਚਲ ਪ੍ਰਦੇਸ਼ ‘ਚ ਮੀਂਹ ਬਾਅਦ ਨਦੀ ਨਾਲੇ ਊਫਾਨ ‘ਤੇ
ਸ਼ਾਹਪੁਰ ਦੇ ਧਾਰਕੰਡੀ ਦਾ ਇੱਕ ਵੀਡੀਓ ਹੋਇਆ ਵਾਇਰਲ
ਨਾਲੇ ਨੂੰ ਪਾਰ ਕਰਨ ਲਈ ਜੱਦੋ ਜਹਿਦ ਕਰ ਰਹੇ ਸੈਂਕੜੇ ਲੋਕ
ਜਾਨ ਜੋਖ਼ਿਮ ‘ਚ ਪਾ ਕੇ ਊਫਾਨ ‘ਤੇ ਆਇਆ ਨਾਲਾ ਪਾਰ ਕਰ ਰਹੇ ਲੋਕ
Continues below advertisement