PM Modi ਸ਼ੁੱਕਰਵਾਰ ਨੂੰ SCO ਦੀ ਦੋ ਦਿਨਾਂ ਬੈਠਕ ਨੂੰ ਕਰਨਗੇ ਸੰਬੋਧਿਤ
Continues below advertisement
PM ਮੋਦੀ ਸ਼ੁੱਕਰਵਾਰ ਨੂੰ SCO ਦੀ ਦੋ ਦਿਨਾਂ ਬੈਠਕ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦੇ ਉਜ਼ਬੇਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ, ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਕਿਹਾ ਕਿ ਪੀਐਮ ਮੋਦੀ ਸਮਰਕੰਦ ਵਿੱਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਅਤੇ ਹੋਰ ਸਰਕਾਰਾਂ ਦੇ ਮੁਖੀਆਂ ਨਾਲ ਦੁਵੱਲੀ ਗੱਲਬਾਤ ਕਰਨਗੇ। ਮੋਦੀ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ, ਉਜ਼ਬੇਕ ਰਾਸ਼ਟਰਪਤੀ ਸ਼ੌਕਤ ਮਿਰਜ਼ਿਓਯੇਵ ਨਾਲ ਮੁਲਾਕਾਤ ਕਰਨਗੇ।
Continues below advertisement
Tags :
Narendra Modi Punjabi News Uzbekistan ABP Sanjha Russian President Vladimir Putin PM Modi Samarkand SCO Meeting