ਮੁੰਬਈ 'ਚ ਬਿਜਲੀ ਜਾਣ ਨਾਲ ਸ਼ਹਿਰ ਦੀ ਰੁਕੀ ਰਫਤਾਰ

Continues below advertisement
ਗ੍ਰਿਡ ਫੇਲ੍ਹ ਹੋਣ ਕਾਰਨ ਗਈ ਮੁੰਬਈ 'ਚ ਬਿਜਲੀ ਚਲੀ ਗਈ.ਸਵੇਰੇ 10.10 ਵਜੇ ਬਿਜਲੀ ਹੋਈ ਗੁਲ, ਢਾਈ ਘੰਟੇ ਬਾਅਦ ਬਹਾਲ
ਲੋਕਲ ਬੰਦ, ਲੋਕ ਵਿਖੇ ਪਰੇਸ਼ਾਨ.ਮੁੰਬਈ 'ਚ ਬਿਜਲੀ ਜਾਣ ਨਾਲ ਹਰ ਘੰਟੇ 258 ਕਰੋੜ ਦਾ ਨੁਕਸਾਨ.ਬਿਜਲੀ ਜਾਣ ਨਾਲ ਸ਼ਹਿਰ ਦੀ ਰੁਕੀ ਰਫਤਾਰ.ਘਰਾਂ 'ਚ ਹਨੇਰਾ ਛਾਇਆ, ਦਫਤਰਾਂ 'ਚ ਕੰਮ ਰੁਕਿਆ.ਹਾਈਕੋਰਟ 'ਚ ਕੰਮ ਹੋਇਆ ਠੱਪ, ਆਨਲਾਈਨ ਸੁਣਵਾਈ ਰੁਕੀ
Continues below advertisement

JOIN US ON

Telegram