ਪ੍ਰਿਯੰਕਾ ਗਾਂਧੀ ਨੇ UP ਪਹੁੰਚ ਘੇਰੀ ਕੇਂਦਰ ਸਰਕਾਰ, ਕਿਸਾਨਾਂ ਬਾਰੇ ਕੀਤਾ ਵੱਡਾ ਐਲਾਨ

Continues below advertisement

ਉੱਤਰ ਪ੍ਰਦੇਸ਼ ਪਹੁੰਚੇ ਪ੍ਰਿਯੰਕਾ ਗਾਂਧੀ
ਬਿਜਨੌਰ 'ਚ ਕਾਂਗਰਸ ਦੀ ਕਿਸਾਨ ਸਭਾ
ਕੇਂਦਰ ਸਰਕਾਰ 'ਤੇ ਪ੍ਰਿਯੰਕਾ ਦੇ ਨਿਸ਼ਾਨੇ
'ਪੀਐਮ ਮੋਦੀ ਨੂੰ ਜਨਤਾ ਨੇ ਦੋ ਬਾਰ ਚੁਣਿਆ'
'ਲੋਕਾਂ ਨੂੰ ਪੀਐਮ ਮੋਦੀ ਤੋਂ ਕਈ ਉਮੀਦਾਂ'
'ਪਰ ਮੋਦੀ ਨੇ ਜਨਤਾ ਨੂੰ ਧੋਖੇ 'ਚ ਰੱਖਿਆ'
'ਨੌਜਵਾਨ ਨੂੰ ਰੋਜ਼ਗਾਰ ਨਹੀਂ ਮਿਲਿਆ'
'ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ'
'2017 ਤੋਂ ਗੰਨੇ ਦਾ ਭਾਅ ਨਹੀਂ ਵਧਿਆ'
'ਗੰਨਾ ਕਿਸਾਨਾਂ ਦਾ 15,000 ਕਰੋੜ ਬਕਾਇਆ'
'16 ਹਜ਼ਾਰ ਕਰੋੜ ਦਾ ਜਹਾਜ਼ ਖਰੀਦ ਲਿਆ'
'ਆਪਣੇ ਘੁੰਮਣ ਲਈ ਦੇਸ਼ ਦਾ ਪੈਸਾ ਲਗਾ ਦਿੱਤਾ'
'ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ 'ਚ ਨਹੀਂ
'ਪੀਐਮ ਮੋਦੀ ਵੱਡੇ ਵਪਾਰੀਆਂ ਦਾ ਸੋਚ ਰਹੇ'
'ਮੋਦੀ ਅਮਰੀਕਾ, ਚੀਨ, ਪਾਿਕਸਤਾਨ ਜਾ ਸਕਦੇ'
'ਪਰ ਦਿੱਲੀ 'ਚ ਕਿਸਾਨਾਂ ਨੂੰ ਮਿਲਣ ਨਹੀਂ ਆਉਣਗੇ'
ਕੇਂਦਰ ਨੇ ਕਿਸਾਨਾਂ ਨੂੰ ਦੇਸ਼ਧ੍ਰੋਹੀ ਕਿਹਾ : ਪ੍ਰਿਯੰਕਾ
ਸੰਸਦ 'ਚ ਕਿਸਾਨਾਂ ਦਾ ਮਜ਼ਾਕ ਉਡਾਇਆ ਗਿਆ
ਕਿਸਾਨਾਂ ਨੂੰ ਅੰਦੋਲਨਜੀਵੀ-ਪਰਜੀਵੀ ਦੱਸਿਆ
'ਦੇਸ਼ਭਗਤੀ ਤੇ ਦੇਸ਼ਧ੍ਰੋਹੀ 'ਚ ਫਰਕ ਨਹੀਂ ਜਾਣ ਸਕੇ'
'ਜਿਹਨਾਂ ਕਾਰਨ ਸੱਤਾ ਮਿਲੀ, ਉਹਨਾਂ ਦਾ ਸਤਿਕਾਰ ਕਰੋ'

Continues below advertisement

JOIN US ON

Telegram