ਦਿੱਲੀ ਚ ਲਾਲ ਕਿਲ੍ਹੇ ਦੀ ਘਟਨਾ ਦਾ ਮਾਮਲਾ ,ਇਨਾਮੀ ਮੁਲਜ਼ਮ ਨੂੰ ਚੰਡੀਗੜ੍ਹ ਤੋਂ ਕੀਤਾ ਕਾਬੂ

Continues below advertisement

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕੀਤੀ ਕਾਰਵਾਈ 

ਇਨਾਮੀ ਮੁਲਜ਼ਮ ਨੂੰ ਚੰਡੀਗੜ੍ਹ ਤੋਂ ਕੀਤਾ ਕਾਬੂ 

ਵਾਂਟੇਡ ਮੁਲਜ਼ਮ ਕਰਨਾਲ ਦਾ ਰਹਿਣ ਵਾਲਾ 

ਸੁਖਦੇਵ ਸਿੰਘ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ 

ਸਾਥੀ ਸਣੇ ਸੁਖਦੇਵ ਸਿੰਘ ਨੂੰ ਕੀਤਾ ਗਿਆ ਕਾਬੂ 26 ਜਨਵਰੀ ਤੋਂ ਫਰਾਰ ਸੀ ਮੁਲਜ਼ਮ ਦੀਪ ਸਿੱਧੂ ਸਣੇ 4 ਮੁਲਜ਼ਮਾਂ ‘ਤੇ ਇੱਕ ਲੱਖ ਦਾ ਇਨਾਮ 

 

 

 

 

 

 

Continues below advertisement

JOIN US ON

Telegram