ਪੰਜਾਬ 'ਚ ਕੋਰੋਨਾ ਦੇ ਇਹਨਾਂ ਸ਼ਹਿਰਾਂ 'ਚ ਵੱਧ ਰਹੇ ਕੇਸ, ਹੋ ਜਾਓ ਅਲਰਟ

Continues below advertisement

ਕੋਰੋਨਾ ਨੇ ਮੁੜ ਵਧਾਈ ਪੰਜਾਬ ਦੀ ਫਿਕਰ
ਮੁੜ ਕੋਰੋਨਾ ਦੀ ਮਾਰ, ਮੰਤਰੀ ਵੀ ਬਿਮਾਰ
ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਕੋਰੋਨਾ ਪੌਜ਼ੀਟਿਵ
1 ਮਾਰਚ ਤੋਂ ਸ਼ੁਰੂ ਹੋ ਰਿਹਾ ਬਜਟ ਇਜਲਾਸ
ਇਜਲਾਸ ਦੌਰਾਨ ਕੋਰੋਨਾ ਨੈਗਟਿਵ ਰਿਪੋਰਟ ਲਾਜ਼ਮੀ
ਪੰਜਾਬ 'ਚ ਨਿੱਤ ਵੱਧ ਰਹੇ ਨੇ ਕੋਰੋਨਾ ਪੌਜ਼ੀਟਿਵ ਕੇਸ
ਪਿਛਲੇ 5 ਦਿਨਾਂ ‘ਚ ਆਏ 2295 ਕੋਰੋਨਾ ਕੇਸ
5 ਦਿਨਾਂ ‘ਚ 52 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜਿਆ
ਨਵਾਂਸ਼ਹਿਰ, ਲੁਧਿਆਣਾ ਤੇ ਮੁਹਾਲੀ ‘ਚ ਵੱਧ ਕੇਸ
ਲੁਧਿਆਣਾ ਤੇ ਅੰਮ੍ਰਿਤਸਰ ‘ਚ ਕੋਰੋਨਾ ਕਰਕੇ ਸਭ ਤੋੰ ਵੱਧ ਮੌਤਾਂ

Continues below advertisement

JOIN US ON

Telegram