IT ਵਿਭਾਗ ਦੇ ਐਕਸ਼ਨ 'ਤੇ ਰੌਬਰਟ ਵਾਡਰਾ ਦਾ ਪਲਟਵਾਰ

Continues below advertisement
IT ਵਿਭਾਗ ਦੇ ਐਕਸ਼ਨ 'ਤੇ ਰੌਬਰਟ ਵਾਡਰਾ ਦਾ ਪਲਟਵਾਰ
ਮੋਦੀ ਸਰਕਾਰ ਮੈਨੂੰ ਨਿਸ਼ਾਨਾ ਬਣਾਉਂਦੀ- ਵਾਡਰਾ
'ਕਿਸਾਨ ਅੰਦੋਲਨ ਕਾਰਨ ਮੈਨੂੰ ਟਾਰਗੇਟ ਕੀਤਾ ਜਾ ਰਿਹਾ'
'ਸਭ ਜਾਣਬੁੱਝ ਕੇ ਹੋ ਰਿਹਾ ਕਿਉਂਕਿ ਮੈਂ ਇੱਕ ਪਰਿਵਾਰ ਤੋਂ ਹਾਂ'
ਮੈਂ ਕਿਸੇ ਤੋਂ ਡਰ ਕੇ ਦੇਸ਼ ਤੋਂ ਨਹੀ ਭਜਾਂਗਾ- ਵਾਡਰਾ
'ਮੈਂ ਜੋ ਵੀ ਬਿਜ਼ਨਸ ਕੀਤਾ, ਉਸ ਦਾ ਰਿਟਰਨ ਭਰਿਆ ਹੈ'
'ਕੁੱਝ ਵੀ ਗਲਤ ਨਹੀਂ ਕੀਤਾ, ਸੱਚ ਦੀ ਜਿੱਤ ਹੋਵੇਗੀ'
'ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ'
'ਉਹ ਮੇਰਾ ਜਾਂ ਕਿਸੀ ਹੋਰ ਮੁੱਦੇ ਦਾ ਇਸਤੇਮਾਲ ਕਰਨਗੇ'
ਮੇਰੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ- ਵਾਡਰਾ
'ਸਰਕਾਰ ਕਿਸਾਨ ਤੇ ਦੇਸ਼ ਦੇ ਲੋਕਾਂ ਦੀ ਮਦਦ ਕਰੇ'
IT ਵਿਭਾਗ ਨੇ ਰੌਬਰਟ ਵਾਡਰਾ ਤੋਂ ਕੀਤੀ ਸੀ ਪੁੱਛਗਿੱਛ
ਸੋਮਵਾਰ ਤੇ ਮੰਗਲਵਾਰ 2 ਦਿਨ ਤੱਕ ਕੀਤੀ ਸੀ ਪੁੱਛਗਿੱਛ
Continues below advertisement

JOIN US ON

Telegram