Bilkis Bano case | ਬਿਲਕਿਸ ਬਾਨੋ ਕੇਸ, 11 ਦੋਸ਼ੀ ਫਿਰ ਜਾਣਗੇ ਜੇਲ੍ਹ
Continues below advertisement
Bilkis Bano case | ਬਿਲਕਿਸ ਬਾਨੋ ਕੇਸ, 11 ਦੋਸ਼ੀ ਫਿਰ ਜਾਣਗੇ ਜੇਲ੍ਹ , 2002 ਦਾ ਹੈ ਬਿਲਕਿਸ ਬਾਨੋ ਕੇਸ , 15 ਅਗਸਤ 2022 ਨੂੰ ਰਿਹਾ ਕੀਤੇ ਗਏ ਸਨ 11 ਦੋਸ਼ੀ , ਗੁਜਰਾਤ ਸਰਕਾਰ ਦਾ ਰਿਹਾਈ ਦਾ ਫੈਸਲਾ ਗਲਤ ਕਰਾਰ ਦਿੱਤਾ ਗਿਆ , ਦੋਸ਼ੀਆਂ ਨੂੰ 2 ਹਫਤਿਆਂ 'ਚ ਸਰੈਂਡਰ ਕਰਨ ਦੇ ਆਦੇਸ਼ ਹਨ |
#BilkisBano #SupremeCourt #Gujaratgovernment #abpsanjha
Continues below advertisement