ਬਹਾਦੁਰਗੜ ਦੀਆਂ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ

Continues below advertisement

ਬਹਾਦਰਗੜ੍ਹ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ

ਅੱਗ ਕੈਮੀਕਲ ਫੈਕਟਰੀ ਤੋਂ ਲੱਗੀ।

ਨਾਲ ਲੱਗਦੀ ਗੱਤੇ ਦੀ ਫੈਕਟਰੀ ਅਤੇ ਜੁੱਤੀਆਂ ਦੀ ਫੈਕਟਰੀ ਵੀ ਅੱਗ ਦੀ ਲਪੇਟ ਵਿੱਚ ਆ ਗਈ।

ਐਚਐਸਆਈਆਈਡੀ, ਬਹਾਦਰਗੜ੍ਹ ਦੇ ਸੈਕਟਰ 16 ਦੀ ਫੈਕਟਰੀ ਨੰਬਰ 152 ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਤਿਆਰ ਕੀਤੇ ਜਾਂਦੇ ਸਨ।

ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਬਹਾਦਰਗੜ੍ਹ ਤੋਂ ਇਲਾਵਾ ਝੱਜਰ, ਰੋਹਤਕ ਅਤੇ ਦਿੱਲੀ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਬਹੁਤ ਜ਼ਿਆਦਾ ਜਲਣਸ਼ੀਲ ਕੈਮੀਕਲ ਹੋਣ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ।

ਬਹਾਦਰਗੜ੍ਹ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ,

ਅੱਗ ਕੈਮੀਕਲ ਫੈਕਟਰੀ ਤੋਂ ਲੱਗੀ।

Continues below advertisement

JOIN US ON

Telegram